ਪਿੱਛੇ ਜਾਓ

ਸਵਈਏ ਮਹਲੇ ਪੰਜਵੇ ਕੇ

24px
Bani Source Metadata

ਸਵਈਏ ਮਹਲੇ ਪੰਜਵੇ ਕੇ

savie'ee mahale pa(n)jave keसवईए महले पंजवे के

Raag: Svaiyay Mehl 5

Source: Sri Guru Granth Sahib Ji

ੴ ਸਤਿਗੁਰ ਪ੍ਰਸਾਦਿ ॥

There is but One God. But the True Guru's grace, is He attained.

ਸਵਈਏ ਮਹਲੇ ਪੰਜਵੇ ਕੇ ੫

Swayas in praise of the 5th Guru.

ੴ ਸਤਿਗੁਰ ਪ੍ਰਸਾਦਿ ॥

There is but One God. But the True Guru's grace, is He attained.

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥

Meditate I on Him who is the Eternal and Imperishable Lord.

ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥

Contemplating upon whom, the filth of evil understanding is washed off.

ਸਤਿਗੁਰ ਚਰਣ ਕਵਲ ਰਿਦਿ ਧਾਰੰ ॥

The True Guru's lotus feet, enshrine I within my mind.

ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥

In equipoise reflect I on the virtues of Guru Arjan.

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥

He made himself manifest in the house of Guru Ram Dass,

ਸਗਲ ਮਨੋਰਥ ਪੂਰੀ ਆਸਾ ॥

and all the desire and hopes were fulfilled.

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥

Through the Guru's instruction, thou, O Guru, have realised the Lord since thy very birth.

ਕਲੵ ਜੋੜਿ ਕਰ ਸੁਜਸੁ ਵਖਾਣਿਓ ॥

Joining his hands Kall, the bard, recites thine sublime praise.

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥

God has brought thee into this world like Janak to practise the Yoga of His meditation.

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥

Through thee, the Guru's word becomes manifest and the Lord abides on thy tongue.

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥

Attaching thyself to Guru Nanak, Angad and Amar Dass, Thou are blessed with the sublime status,

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥

In the house of Guru Ram Dass, Guru Arjan Dev, the saint of the Lord was born.

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥

Very fortunate are thou whose mind abides in the supreme state of bliss. The Lord's Name, thou have enshrined in thy mind.

ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜੑਾਯਉ ॥

Thy mind's jewel is contented and the Guru has implanted the Name within thee.

ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥

The Inaccessible and incomprehensible Transcendent Lord is beheld through thee, O True Guru.

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥

In the house of Guru Ram Dass, Guru Arjan Dev has been manifested as the Embodiment of the Fearless Lord.

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥

In the Darkage, the Guru has established the benign rule of Raja Janak and the True age has dawned.

ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥

Through the Guru's word, the mind is pleased and the unsatiable soul is sated.

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥

Laying the True Foundation, Guru Nanak is blended with the True Guru, his Lord.

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥

In the house of Guru Ram Dass, Guru Arjan Dev is seen as the manifestation of the Limitless Lord.

ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰੵਿਓ ਬਿਮਲ ਬੁਧਿ ਸਤਿਗੁਰਿ ਸਮਾਣਉ ॥

God, the King, has staged the wondrous play and has infused and amassed contentment and immaculate understanding, in the True Guru.

ਆਜੋਨੀ ਸੰਭਵਿਅਉ ਸੁਜਸੁ ਕਲੵ ਕਵੀਅਣਿ ਬਖਾਣਿਅਉ ॥

The poets, like Kall, recite the sublime praise of the Guru, who is the manifestation of the unborn and self-illumined Lord.

ਗੁਰਿ ਨਾਨਕਿ ਅੰਗਦੁ ਵਰੵਉ ਗੁਰਿ ਅੰਗਦਿ ਅਮਰ ਨਿਧਾਨੁ ॥

Guru Nanak blessed Angad and Guru Angad blest Amar Dass with the Name Treasure.

ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥੪॥

Guru Ram Dass blessed Arjan Dev, who touching the Philosopher's stone, became acceptable.

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥

Thou, O Guru Arjan, are ever-alive, invaluable, unborn, self-existent,

ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥

the destroyer of dread, the dispeller of other's pain, infinite and fearless.

ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥

Thou have seized the Unseizable Lord, has burnt off doubt and misgiving and thou bless the mortals with cool comfort.

ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥

In thy form, the self-illumined Creator and the Perfect Lord has come into being.

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥

Nanak, the primal Guru, Angad Dev, Amar Dass and the True Guru, have all merged in the Lord.

ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥

Blest, blest indeed is Ram Dass, the Great Guru, who, like the philosopher's stone, touched Arjan Dev, and make him like himself.

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥

He, whose victory resounds in the world, high is the fortune in his home and he remains united with his Lord.

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥

Through great good fortune, I have attained to that perfect Guru, who is attuned to the Lord and who bears the load of earth.

ਭਯ ਭੰਜਨੁ ਪਰ ਪੀਰ ਨਿਵਾਰਨੁ ਕਲੵ ਸਹਾਰੁ ਤੋਹਿ ਜਸੁ ਬਕਤਾ ॥

The Guru is the destroyer of fear and the remover of the pain of others. Kalsahar, the bard, recites thy praise, O Guru.

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥

In the lineage of Sodhis, Arjan the son of Guru Ram Dass, is born as the saint of God and he is the standard of piety.

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥

He is the support of Divine faith, profound in the Guru's wisdom and the remover of the sorrow of others.

ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥

Sublime is his word, generous is he like God and is also the destroyer of ego.

ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥

He is the great giver and the possessor of the True Guru's gnosis. His mind's desire to contemplate his Lord wearies not.

ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥

The immaculate nine treasures of the Lord's Name and Gurbani are with him and those exhaust not ever.

ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥

O Son of Guru Ram Dass, thou are contained amidst all and the canopy of Divine knowledge spreads over you.

ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥

Says Kall, the bard, thou, O Guru Arjan Dev, know the relish of both the secular and spiritual sovereignties.

ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥

Abiding in His fear, thou enjoy the fearless Lord and see the Unseeable God amongst lacs of beings.

ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥

Through the True Guru, thou have known the state of thy unfathomable, incomprehensible and Profound Lord.

ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥

Meeting with thy Guru, thou are approved and practise detachedness even in midst of affluence,

ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥

Blest, blest and blest indeed is the Guru, who has completely filled the pools that were not fillable.

ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥

Reaching up to the approved Guru, thou endure the Unendurable and are merged in the sea of contentment.

ਗੁਰ ਅਰਜੁਨ ਕਲੵੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥

Says Kall, O Guru Arjan, thou have easily obtained union with thy own Lord.

ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ ॥

O Inapprehensible and infinite hero, the Guru, through thy tongue rains Nectar, thy mouth blesses gifts and thy words eradicate ego.

ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੵਉ ॥

Thou have smothered the five enticing demons and has easily established thy Lord in thy own home.

ਹਰਿ ਨਾਮਿ ਲਾਗਿ ਜਗ ਉਧਰੵਉ ਸਤਿਗੁਰੁ ਰਿਦੈ ਬਸਾਇਅਉ ॥

Attached with the Lord's Name, the world is ferried across. That Name, the True Guru has enshrined in my mind.

ਗੁਰ ਅਰਜੁਨ ਕਲੵੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥

Says Kall, the bard, O Guru Arjan Dev, thou have illumined the pinnacle of the glory of thine slaves.

ਸੋਰਠੇ ॥

Soraths.

ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥

Guru Arjan Dev is the approved person and like Arjan, the son of Kunti, he leaves not the field.

ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥

His spear and standard are the Name and he is embellished with the True Guru's word.

ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥

God's Name is the bridge and boat to cross the dreadful water of the world ocean.

ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰੵਉ ॥੨॥

Thou have love with the True Guru. Attaching to the Name, thou have saved the world, O Guru.

ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥

Through the True Guru's pleasure, I am blessed with the Name, the emancipator of the world.

ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥

Now I have no concern with any other. Repairing to thy door, O Guru, I am fulfilled.

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥

God, the Embodiment of Light, has caused Himself to be called Guru Nanak.

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥

From him Angad Dev became the Guru, whom he, forthwith, united with the Primal Lord.

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥

Showering his benediction, Angad Dev established Amar Dass as the True Guru.

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥

Amar Dass blessed Guru Ram Dass with the ambrosial umbrella.

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥

Says Mathura, seeing the vision of Guru Ram Dass, Nectar-sweet became the speech of Arjan Dev.

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥

With thine eyes, see thou the embodiment of the approved person, Arjan Dev, the filth Guru.

ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥

The True Name of God, the Embodiment of truth, righteousness and contentment, Guru Arjan has enshrined within his mind.

ਆਦਿ ਪੁਰਖਿ ਪਰਤਖਿ ਲਿਖੵਉ ਅਛਰੁ ਮਸਤਕਿ ਧੁਰਿ ॥

Since the very beginning, the Primal Lord had manifestly written on his forehead this destiny.

ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥

His Divine Light is manifestly glittering and his grandeur is pervading the world realm.

ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥

Meeting with, being in communion with, and joining with Guru, the philosopher's stone, he was acclaimed as the Guru.

ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥

Says Mathura, I ever fix my attention on his being and remain obedient to him,

ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥

In the Dark age, Guru Arjan is the ship and the entire world attached to it is safely ferried across.

ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥

I crave from that person alone who is renowned the world over and who, by day and night, loves and lives by Name.

ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥

He is supremely detached, imbued with the supreme Lord's love, without desire however, apparently is a family man.

ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥

He is dedicated to the love of the Infinite and limitless Lord and without his Master, he has no concern with any other relish.

ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥

Guru Arjan Dev, the Lord of Mathura, the bard, is the All-pervading God. For the sake of His meditation, he remains dedicated to the Lord's feet.

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥

All the gods, sages, Indra and great Shiva, who practised Yoga, have found not the Lord's limit and not even Brahma,

ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡੵਿਉ ਏਕ ਘਰੀ ॥

who continues reflecting upon the Vedas; so, I leave not the Lord's meditation even for an instant.

ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥

The Lord of the slave Mathura, is merciful to the meek and He blesses the societies of saints throughout the whole world.

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥

To emancipate the world, Guru Ram Dass enshrined the Guru's Light into Guru Arjan.

ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥

In this world, there is no other saint. Arjan, the Lord has make manifest, as His own incarnate.

ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ ॥

Of those, millions of sorrows are dispelled, who through him in-drink the Name-Nectar, says Mathura.

ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥

O man, thou miss not this path of the Guru and thou destroy the very idea of distinction between the Guru and God and deem not the Guru as another.

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥

God, the Omnipresent Lord, has manifestly taken His abode in the mind of Guru Arjan.

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥

So long as destiny on my forehead appeared not, till then I wandered and ran about in various directions.

ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥

I was drowning in the terrible ocean of this Darkage and my sorrowing would have ended not ever.

ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥

O Mathura, think thou as the quintessence, that to emancipate the World, Lord has incarnated Himself.

ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

Whosoever meditates on Guru Arjan Dev, he passes not again through the pain of births and womb.

ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥

In the ocean of the Ironage, the Lord's Name has become manifest in the embodiment of the Guru, to ferry across the world.

ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥

He, within whose mind the Saint abides, his pain and poverty are wiped off,

ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥

The Guru is the Immaculate form of the Infinite Lord. Without him there is not any other.

ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥

Whosoever through the thought and word knows the Guru, he becomes like him.

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥

He is fully contained in the earth, the sky and the nine regions as the embodiment of the Lord's Light.

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥

Says Mathura, there is no distinction between the Guru and God. Guru Arjan is manifestly the Lord himself.

ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥

Unconquerable and unfailing is water of the Guru's Ganges. His disciples and congregation all bathe therein.

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥

The Puranas ever dwell upon the Guru and Brahma too with his mouth sings his praise through his Vedas.

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥

Over his head waves invincible fly brush and with his mouth he quaffs the Name-Nectar.

ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥

The Transcendent Lord Himself has placed the royal canopy over the head of Guru Arjan Dev.

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥

Nanak, Dev, Angad Dev, Guru Amar Dass and Guru Ram Dass repaired to the Lord and got blended with Him.

ਹਰਿਬੰਸ ਜਗਤਿ ਜਸੁ ਸੰਚਰੵਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥

Says Harbans, the bard, their praise has permeated the whole world. Who says, that the Venerable Gurus are dead?

ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥

When the Transcendent Lord, Himself, so willed, Ram Dass, the Guru, went into the Lord's abode.

ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥

God gave him his Royal Throne and seated the Sire Guru on the throne.

ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥

The angels and gods were delighted; they proclaimed and celebrated Your victory, O Guru.

ਅਸੁਰ ਗਏ ਤੇ ਭਾਗਿ ਪਾਪ ਤਿਨੑ ਭੀਤਰਿ ਕੰਪਹਿ ॥

The demons, they fled away for, their sins trembled within them.

ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥

The persons, who attained to Guru Ram Dass, were rid of their sins.

ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥

The Guru came after giving the canopy and the throne of the earth to Guru Arjan Dev.

ਗੁਰਬਾਣੀ ਪਾਠ ਦਾ ਮਹੱਤਵ ਅਤੇ ਰੂਹਾਨੀ ਲਾਭ

Reading and reciting Gurbani Paath is a foundational pillar of Sikh spiritual life. Gurbani, literally meaning "the Guru's word," is the divine wisdom revealed to the Sikh Gurus and other enlightened saints. By studying and contemplating the sacred scripture on a daily basis, a devotee can cultivate inner peace, mental clarity, and a deep sense of connection to the Creator. The specific Bani, ਸਵਈਏ ਮਹਲੇ ਪੰਜਵੇ ਕੇ, holds a unique place in the daily routine of devotees, carrying spiritual vibrations that help transform the mind and soothe the soul.

Why Do We Read Nitnem and Daily Banis?

In the Sikh code of conduct (Rehat Maryada), every Sikh is prescribed a set of daily prayers to be recited at specific times—in the morning, evening, and night. Collectively known as Nitnem (meaning daily routine), these prayers serve as a shield against the five negative impulses (lust, anger, greed, attachment, and pride) and keep the practitioner centered in remembrance of the Divine. Performing ਸਵਈਏ ਮਹਲੇ ਪੰਜਵੇ ਕੇ regularly establishes a rhythmic discipline in life. Whether you are reading in Gurmukhi, English translations, or studying phonetic transliterations on NaamSimran, the focus remains on understanding the message and embedding it in one's daily conduct.

The Protocol of Reading Gurbani: Respect and Reverence

Gurbani is considered the living voice of the Guru, and thus, utmost respect is maintained while reading or listening to it. Before commencing the recitation of ਸਵਈਏ ਮਹਲੇ ਪੰਜਵੇ ਕੇ, one should cover their head, wash their hands and feet, and sit in a comfortable, respectful posture. Maintaining a clean and quiet environment helps direct all attention to the divine message. In our digital reader, we have provided customizable options for text sizes, translations (English, Punjabi, Spanish), and transliteration layouts so that you can create an optimal, distraction-free environment for your daily recitation. If you prefer to track your complete reading of the Guru Granth Sahib, you can configure your own Sehaj Path tracker to read the scripture page-by-page.

Spiritual Rest and Scroll Restoration

Longer compositions like Sukhmani Sahib or Asa di Var can take significant time to read in full. To support the global Sangat in maintaining their daily routine, this digital reader automatically saves your progress. As you read and scroll through the verses of ਸਵਈਏ ਮਹਲੇ ਪੰਜਵੇ ਕੇ, the application tracks your visible position and stores it locally. When you return to the page later, you will be automatically scrolled back to the exact verse where you left off, allowing you to complete your path easily without losing your place. At any time, you can reset your progress via the Settings drawer or click the floating "Back to Top" button to return to the beginning.

Integrating Simran and Daily Contemplation

Reciting Gurbani is most effective when paired with active contemplation and the practice of Naam Simran. While Gurbani instructs us on the attributes of the Divine and how to live ethically, Naam Simran is the practical application of meditating on the Gurmantar "Waheguru" to quiet the mind. Together, these practices form the core of a Sikh's spiritual development, leading to a state of Sehaj (spiritual poise and balance). Devotees are encouraged to read the daily Hukamnama Sahib from Sri Harmandir Sahib to receive the day's guidance and align their thoughts with the divine order.

Spiritual Upliftment Through Gurbani Translations

For many youth and seekers around the world, understanding Gurmukhi script can be a barrier. Providing high-quality English, Punjabi, and Hindi translations allows readers to truly comprehend the profound philosophical teachings contained in Gurbani. Each hymn in ਸਵਈਏ ਮਹਲੇ ਪੰਜਵੇ ਕੇ speaks of universal truths—the unity of creation, the beauty of the cosmos, and the ultimate merging of the individual soul with the eternal Light. We hope that this interactive, modern, and high-performance digital reader inspires you to spend time daily with the Guru's words, bringing peace, joy, and spiritual progress to your life.