ਪਿੱਛੇ ਜਾਓ

ਮਹਲਾ ੫ ਰੁਤੀ

24px
Bani Source Metadata

ਮਹਲਾ ੫ ਰੁਤੀ

mahalaa panjavaa ruteeमहला ५ रुती

Raag: Raag Raamkalee

Source: Sri Guru Granth Sahib Ji

ੴ ਸਤਿਗੁਰ ਪ੍ਰਸਾਦਿ ॥

There is but One God. By True Guru's grace, He is obtained.

ਰਾਮਕਲੀ ਮਹਲਾ ੫ ਰੁਤੀ ਸਲੋਕੁ

Ramkali, 5th Guru. Salok of Seasons.

ੴ ਸਤਿਗੁਰ ਪ੍ਰਸਾਦਿ ॥

There is but One God. By True Guru's grace, He is obtained.

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥

Make thou obeisance unto Lord, the Supreme Master and desire the dust of His saints' feet.

ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥

Shed thy self-conceit and utter thou the Lord's Name. The Lord is fully filling all, O Nanak.

ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥

God, the King, is the dispeller of sin, the destroyer of dread and the ocean of peace.

ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥

Merciful to the meek and the healer of pain, O Nanak, for ever contemplate Him.

ਛੰਤੁ ॥

Chhant

ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥

O very fortunate ones, sings ye the Lord's praise and the Auspicious master shall take pity on you.

ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥

Illustrious is the season, the month, the moment and the time, when the Lord's excellences are uttered.

ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥

Blessed are those persons, who are imbued with the love of the Lord's praise and who meditate on Him single-mindedly.

ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥

Fruitful becomes the life of those, who attain to that Lord.

ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥

Charities, alms and religious rites equal not the God's Name, which destroys all the sins.

ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥

Supplicates Nanak, I live by meditating on the Lord and my comings and goings have ended.

ਸਲੋਕ ॥

Slok.

ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥

Strive thou to meet with thy Inaccessible and Inapprehensible Lord and pay homage to His Lotus feet.

ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥

Says Nanak, that speech alone is pleasing to Thee, O Lord, which enjoins to seek the support of thy Name.

ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥

O friend, seek thou the protection of the saints and contemplate thy on infinite Lord.

ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥

Nanak, remembering the Fortunate Lord, thou shalt become green from being withered,

ਛੰਤੁ ॥

Chhant.

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥

Delightful is the season of spring, The month of Chet and Baisakh are the pleasant months.

ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥

Obtaining Venerable Lord as my spouse, my soul, body and life have bloomed.

ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥

When the lotus feet of my heart-home, I am in bliss and flower afresh, O my mate.

ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥

The Lord of the world is Beauteous, Accomplished, Omniscient and All-knowing and invaluable are His virtues.

ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥

By great good fortune, I have obtained my Lord. Dispelled is my grief and fulfilled are mine hopes.

ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥

Prays Nanak, entering Thy sanctuary, O Lord, my fear of death is dispelled.

ਸਲੋਕ ॥

Slok.

ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥

Without the society of saints the woman (Sikh) dies wandering and performing various rituals.

ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥

She is bound in the soft bonds of the record of her past deeds, O Nanak.

ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥

They, who art pleasing to God; Them He unites with Himself. He Himself separates man from Him too.

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥

Nanak has entered the sanctuary of the Lord, great is whose glory.

ਛੰਤੁ ॥

Chhant.

ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥

In the months of Jeth and Harh of the summer season, the heat is intensely season, the heat is intensely severe.

ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥

The discarded bride is separated from the love of her Groom and the Lord sees her not.

ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥

She beholds her Lord Not, dies in agony and is defrauded by great pride.

ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥

Attached to riches, she is estranged with her Lord and flutters like a fish out of water.

ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥

She commits sins, and is therefore stricken with the fear of entering into existences and death shall punish her.

ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥

Prays Nanak, preserve me in Thine asylum, O Lord, the Fulfiller of desires.

ਸਲੋਕ ॥

Slok.

ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥

I am attached in faithful love to my Beloved. Without Him, I can abide not even for an instant.

ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥

Nanak, the Lord is permeating my soul and body all-too-spontaneously.

ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥

He, who has been my Friend birth after birth; That intimate has taken me by my hand.

ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥

O Nanak, with hearty Love, the Lord has made me the hand-maiden of His feet.

ਛੰਤੁ ॥

Chhant.

ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥

The pleasant rainy season of Sawan and Bhadon, bestows bliss.

ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥

The low clouds rain and sea and land are filled with the water-honey.

ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥

The Lord is fully filling all the places and with the nine treasures of God's Name all the heart-homes are fully-filled.

ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥

Contemplating the Lord, the Searcher of hearts, all the generations are wholly saved.

ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥

Those who are awake in the love of their Beloved; To them no sin attaches, Ever Forgiving is my Merciful Master.

ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥

Prays Nanak, I have obtained God, who is ever pleasing to my mind.

ਸਲੋਕ ॥

Slok

ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥

Thirsty with desire, I wander, thinking when I shall behold my Lord.

ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥

O Nanak, is there any friendly holyman, who may unite me with my Master?

ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥

Without meeting Him, I am comforted not. I can abide not even for a moment and trice.

ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥

Entering the sanctuary of God's saints, Nanak's desires are fulfilled.

ਛੰਤੁ ॥

Chhant.

ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥

In the months of Assu and Katik, preceding the cold season, I thirst for God and make preparation to meet Him.

ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥

Searching for His vision, I wander, thinking, when I shall meet my Lord, the Treasure of virtues.

ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥

Without my Beloved Spouse, I obtain not all peace and accursed become my necklaces and bracelets.

ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥

However beauteous, wise, accomplished and all-knowing I may be, my body is, as if, it is without breath.

ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥

I Look here, there and in ten directions for Him and my soul thirsts to meet my Lord.

ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥

Supplicates Nanak, O my Master, the Treasure of virtues show mercy and unite me with Thyself.

ਸਲੋਕ ॥

Slok.

ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥

My inner fire is quenched, am pacified and within my soul and body, peace has welled up.

ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥

Nanak, I have met with my All-pervading Lord and my duality and doubt are dispelled.

ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥

God himself sends the saints to the world saying. "I am not far from ye".

ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥

Nanak, uttering the Name of the All-pervading Lord, my doubt and dread are dispelled.

ਛੰਤੁ ॥

Chhant.

ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

In the moon-cool season of the months of Maghar and Poh, God has become manifest unto me.

ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥

Seeing the Lord's vision my heart-burning is stopped and the fraud of mammon is ended

ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥

Meeting with my God, face to face, all my desires are fulfilled and I serve His feet like a bond-slave.

ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥

My Necklace, hair-string decorations and all the dainties consist in singing the praise of the Invisible and Inscrutable Lord.

ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥

Death's courier can spy not those, who long for the love and service of the world-Lord.

ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥

Supplicates Nanak, she, whom the Lord has united with Himself; she suffers not separation of love from her Beloved.

ਸਲੋਕ ॥

Slok

ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥

The chaste bride has obtained the wealth of God's and her mind now wavers not.

ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥

O Nanak, meeting with the saints, the Lord, my Friend, has become manifest in my very home.

ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥

With her loved spouse the bride enjoys millions of melodies, merriments and joys.

ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥

Uttering the Lord's Name, O Nanak, the mortal obtains the fruits of his heart's desire

ਛੰਤੁ ॥

Chhant.

ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥

The autumnal or snow-bound season of the months of Maghand Phagan is pleasing to my mind and is very meritorious.

ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥

O my mates and companions, sing ye the songs of rejoicing, God, my Groom, has entered into my home.

ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥

My Beloved has come home, in my mind meditate I on Him and my hearty beauteous couch is bedecked,

ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥

The woods, the grass-blades and the three worlds have become green and on seeing my Love's vision, I am bewitched.

ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥

Meeting with my Master, my desire is fulfilled and my mind repeats the Immaculate Name-spell.

ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

Prays Nanak I have met God, my Groom who is the Lord of excellence and I now ever make merry.

ਸਲੋਕ ॥

Slok.

ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥

The saints are the succourers of the soul and are the ferry-men to cross the terrible world-ocean.

ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥

O Nanak, know them to be the highest of all, as they cherish love for the Lord's Name.

ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥

They, who know the Lord, swim across. They are the heroes and they alone, the warriors.

ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥

Nanak is a sacrifice, unto those, who by uttering God's Name land on the shore.

ਛੰਤੁ ॥

Chhant.

ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥

The Lord's feet abide over the head of all, Enshrining them in the mind all the woes are erased.

ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥

They dispel the agony of coming and going and the Lord's meditation enters into the man's mind.

ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥

Inebriated with Divine knowledge, one is imbued with God's love, and within his mind forgets not the Lord, even for an instant.

ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥

Shedding my self-conceit, I have fallen under the protection of God's feet, All the virtues abide in the Lord of the Universe.

ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥

I make obeisance unto the Primal Lord, the Lord of the World, the Treasure of virtues and the lover of eminence.

ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥

Prays Nanak, show Thou mercy unto me, O Lord, Thou art of the same form in every age.

ਗੁਰਬਾਣੀ ਪਾਠ ਦਾ ਮਹੱਤਵ ਅਤੇ ਰੂਹਾਨੀ ਲਾਭ

Reading and reciting Gurbani Paath is a foundational pillar of Sikh spiritual life. Gurbani, literally meaning "the Guru's word," is the divine wisdom revealed to the Sikh Gurus and other enlightened saints. By studying and contemplating the sacred scripture on a daily basis, a devotee can cultivate inner peace, mental clarity, and a deep sense of connection to the Creator. The specific Bani, ਮਹਲਾ ੫ ਰੁਤੀ, holds a unique place in the daily routine of devotees, carrying spiritual vibrations that help transform the mind and soothe the soul.

Why Do We Read Nitnem and Daily Banis?

In the Sikh code of conduct (Rehat Maryada), every Sikh is prescribed a set of daily prayers to be recited at specific times—in the morning, evening, and night. Collectively known as Nitnem (meaning daily routine), these prayers serve as a shield against the five negative impulses (lust, anger, greed, attachment, and pride) and keep the practitioner centered in remembrance of the Divine. Performing ਮਹਲਾ ੫ ਰੁਤੀ regularly establishes a rhythmic discipline in life. Whether you are reading in Gurmukhi, English translations, or studying phonetic transliterations on NaamSimran, the focus remains on understanding the message and embedding it in one's daily conduct.

The Protocol of Reading Gurbani: Respect and Reverence

Gurbani is considered the living voice of the Guru, and thus, utmost respect is maintained while reading or listening to it. Before commencing the recitation of ਮਹਲਾ ੫ ਰੁਤੀ, one should cover their head, wash their hands and feet, and sit in a comfortable, respectful posture. Maintaining a clean and quiet environment helps direct all attention to the divine message. In our digital reader, we have provided customizable options for text sizes, translations (English, Punjabi, Spanish), and transliteration layouts so that you can create an optimal, distraction-free environment for your daily recitation. If you prefer to track your complete reading of the Guru Granth Sahib, you can configure your own Sehaj Path tracker to read the scripture page-by-page.

Spiritual Rest and Scroll Restoration

Longer compositions like Sukhmani Sahib or Asa di Var can take significant time to read in full. To support the global Sangat in maintaining their daily routine, this digital reader automatically saves your progress. As you read and scroll through the verses of ਮਹਲਾ ੫ ਰੁਤੀ, the application tracks your visible position and stores it locally. When you return to the page later, you will be automatically scrolled back to the exact verse where you left off, allowing you to complete your path easily without losing your place. At any time, you can reset your progress via the Settings drawer or click the floating "Back to Top" button to return to the beginning.

Integrating Simran and Daily Contemplation

Reciting Gurbani is most effective when paired with active contemplation and the practice of Naam Simran. While Gurbani instructs us on the attributes of the Divine and how to live ethically, Naam Simran is the practical application of meditating on the Gurmantar "Waheguru" to quiet the mind. Together, these practices form the core of a Sikh's spiritual development, leading to a state of Sehaj (spiritual poise and balance). Devotees are encouraged to read the daily Hukamnama Sahib from Sri Harmandir Sahib to receive the day's guidance and align their thoughts with the divine order.

Spiritual Upliftment Through Gurbani Translations

For many youth and seekers around the world, understanding Gurmukhi script can be a barrier. Providing high-quality English, Punjabi, and Hindi translations allows readers to truly comprehend the profound philosophical teachings contained in Gurbani. Each hymn in ਮਹਲਾ ੫ ਰੁਤੀ speaks of universal truths—the unity of creation, the beauty of the cosmos, and the ultimate merging of the individual soul with the eternal Light. We hope that this interactive, modern, and high-performance digital reader inspires you to spend time daily with the Guru's words, bringing peace, joy, and spiritual progress to your life.

ਮਹਲਾ ੫ ਰੁਤੀ (mahalaa panjavaa rutee) — Read Gurbani Paath | NaamSimran | NaamSimran