ਸ੍ਰੀ ਭਗਉਤੀ ਅਸਤੋਤ੍ਰ (ਪੰਥ ਪ੍ਰਕਾਸ਼)
sree bhagautee asatotr (pa(n)th prakaash) • स्री भगउती असतोत्र (पंथ प्रकाश)
Author: Guru Gobind Singh Ji
Source: Dasam Bani
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈਂ ॥
The Lord is one, The victory is of the lord.
ਸ੍ਰੀ ਭਗਉਤੀ ਜੀ ਸਹਾਇ ॥
With the aid Sri Bhagauti Ji (The Sword)
ਅਸਤੋਤ੍ਰ ਸ੍ਰੀ ਭਗਉਤੀ ਜੀ ਕਾ
The Praise of Sri Bhagauti Ji (The Sword)
ਪਾਤਿਸ਼ਾਹੀ ੧੦ ॥
By The Tenth Master
ਭੁਯੰਗ ਪ੍ਰਯਾਤ ਛੰਦ
Stanzas of Bhuyang Prayat style
ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ ॥
Salutations to the highest Sword, the cutting Sirohi (type of sword).
ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ ॥
Making two from one (slicing in half), the warrior who holdeths you in hand is victorious!
ਨਮੋ ਲੋਹ ਪੁੱਤ੍ਰੀ ਅਛੋਹੰ ਰਹੰਤੀ ॥
Salutations to the strip of Iron which coruscates and glints so brightly!
ਨਮੋ ਜੀਭ ਜ੍ਵਾਲਾ ਮੁਖੀ ਜਿਉ ਬੋਲੰਤੀ ॥
Salutations to the One who spits flames from thy mouth!
ਮਹਾਂ ਮਾਨ ਕੀ ਭਾਨ ਗੰਗਾ ਤਰੰਗੀ ॥
ਭਿਰੇ ਸਾਮੁਹੇ ਮੋਖ ਦਾਤੀ ਅਭੰਗੀ ॥
ਨਮੋ ਤੇਗ ਤਰਵਾਰ ਸ੍ਰੀ ਖੱਗ ਖੰਡਾ ॥
ਮਹਾਂ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ ॥
ਮਹਾਂ ਤੇਜ ਖੰਡਾ ਦੁਖੰਡਾ ਦੋਧਾਰਾ ॥
ਮਹਾਂ ਸਤ੍ਰ ਬਨ ਕੋ ਮਹਾਂ ਭੀਮ ਆਰਾ ॥
ਮਹਾਂ ਕਾਲ ਕੀ ਕਾਲ ਕਾ ਕਾਲ ਕ੍ਰਧੰ ॥
ਮਹਾਂ ਬਿਗ੍ਰਹੀ ਬ੍ਰਿਧ ਦਾ ਸਿੱਧ ਉਧੰ ॥
ਮਹਾਂ ਪਾਤਣੀ ਤੂੰ ਪਲੈ ਕਾਲ ਕਾਰੀ ॥
ਮਹਾਂ ਅਸਤ੍ਰ ਤੂੰ ਹੀ ਤੂੰ ਹੀ ਸੱਤ੍ਰਹਾਰੀ ॥
ਮਹਾਂ ਕਾਲ ਕੀ ਲਾਟ ਬਿਕ੍ਰਾਲ ਭੀਮੰ ॥
ਬਹੀ ਤੱਛ ਮੁੱਛੰ ਕਰੇ ਸਤ੍ਰ ਕੀਮੰ ॥
ਮਹਾਂ ਤੇਜ ਕੀ ਤੇਜਤਾ ਤੇਜ ਵੰਤੀ ॥
ਪ੍ਰਜਾ ਖੰਡਨੀ ਦੰਡਨੀ ਸਤ੍ਰ ਹੰਤੀ ॥
ਮਹਾਂ ਬੀਰ ਬਿਦਯਾ ਮਹਾਂ ਭੀਮ ਰੂਪੰ ॥
ਮਹਾਂ ਭੀਰ ਮੈ ਧੀਰ ਦਾਤੀ ਅਨੂਪੰ ॥
ਤੁਹੀ ਸੈਫ ਪੱਟਾ ਮਹਾਂ ਕਾਲ ਕਾਤੀ ॥
ਅਨੁਗੁ ਆਪਣੈ ਕੋ ਅਭੈਦਾਨ ਦਾਤੀ ॥
ਜਬੈ ਮਿਯਾਨ ਤੇ ਬੀਰ ਤੋ ਕੋ ਸੜੱਕੈ ॥
ਪਰਲੈ ਕਾਲ ਕੇ ਸਿੰਧੁ ਬੱਕੈ ਕੜੱਕੈ ॥
ਧੱਸੈ ਖੇਤ ਮੈ ਹਾਥ ਲੈ ਤੁਹਿ ਸੂਰੇ ॥
ਭਿਰੇ ਸਾਮੁਹੇ ਸਿੱਧ ਸਾਵੰਤ ਪੂਰੇ ॥
ਕਰੈ ਹਾਥ ਦ੍ਵੈ ਕਾਢ ਕੈ ਮਿਯਾਨ ਮੈਂ ਤੇ ॥
ਫਤਹ ਪਾਇ ਹੈ ਬੀਰ ਮੈਦਾਨ ਮੈਂ ਤੇ ॥
ਕਟਕ ਸ਼ੱਤ੍ਰ ਕੇ ਅਗ੍ਰ ਹੋਇ ਫਟ ਬਾਹੈ ॥
ਬਰੈ ਦੇਵ ਕੰਨਿਯਾ ਤੇਊ ਕੰਤ ਚਾਹੈ ॥
ਮਹਾਂ ਸਮਰ ਮੈਂ ਜੋ ਕਰੈ ਹਾਥ ਜੇਤੇ ॥
ਸੁਰਗ ਬਾਸ ਮੈਂ ਭੋਗਵੈ ਬਰਖ ਤੇਤੇ ॥
ਸਮਰ ਸਾਮੁਹੇ ਸੀਸ ਤੋ ਪਾਹਿ ਚਢਾਵੈ ॥
ਮਹਾਂ ਭੂਪ ਹ੍ਵੈ ਅਉਤਰੈ ਰਾਜ ਪਾਵੈ ॥
ਮਹਾਂ ਭਾਵ ਸੋ ਜੋ ਕਰੇ ਤੋਰ ਪੂਜੰ ॥
ਸਮਰ ਜੀਤ ਕੈ ਸੂਰ ਹ੍ਵੈ ਹੈ ਅਦੂਜੰ ॥
ਤੁਜੈ ਪੂਜ ਹੈ ਬੀਰ ਬਾਨੈਤ ਛੱਤ੍ਰੀ ॥
ਮਹਾਂ ਖੜਗ ਧਾਰੀ ਮਹਾਂ ਤੇਜ ਅੱਤ੍ਰੀ ॥
ਪੜੈ ਪ੍ਰੀਤ ਸੋ ਪ੍ਰਾਂਤ ਅਸਤੋਤ੍ਰ ਯਾਂ ਕੋ ॥
ਕਰੇ ਰੁਦ੍ਰ ਕਾਲੀ ਨਮਸਕਾਰ ਤਾਂ ਕੋ ॥
ਰੁਧ੍ਰ ਮੰਜਨੀ ਬਿੰਜਨੀ ਹੈ ਅਗੌਤੀ ॥
ਸਦਾ ਜੈ ਸਦਾ ਜੈ ਸਦਾ ਜੈ ਭਗੌਤੀ ॥
ਸਦਾ ਦਾਹਨੇ ਦਾਸ ਕੋ ਦਾਨ ਦੀਜੈ ॥
ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ ॥
ਚੌਪਈ ॥
ਇਹ ਅਸਤੋ੍ਰਤ ਗੁਰ ਦਸਮੇਸੈਂ ॥
ਲਿਖਯੋ ਬੀਚ ਨਿਜੁ ਗ੍ਰੰਥ ਬਸੇਸੈਂ ॥
ਅਬਿਚਲ ਨਗਰ ਸੁਪਟ ਨੇ ਪਿਖਯੋ ॥
ਸੱਤ੍ਰਾ ਸੈ ਬਵੰਜਾ ਮੈਂ ਲਿਖਯੋ ॥
