ਪਿੱਛੇ ਜਾਓ

ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ)

24px
Bani Source Metadata

ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ)

raamakalee kee vaar (rai balava(n)dd tathaa satai)रामकली की वार (राइ बलवंडि तथा सतै)

Raag: Raag Raamkalee

Source: Sri Guru Granth Sahib Ji

ੴ ਸਤਿਗੁਰ ਪ੍ਰਸਾਦਿ ॥

There is but One God, By True Guru's grace, He is obtained.

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

Var of Ramkali. Uttered by Rai Balwand and Satta, the drummer.

ੴ ਸਤਿਗੁਰ ਪ੍ਰਸਾਦਿ ॥

There is but One God, By True Guru's grace, He is obtained.

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥

How can the words of him, who utters the Name of the omnipotent Creator be weighed?

ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥

The angelic virtues are the true sisters and brothers Through them the gift of salvation is obtained.

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

Nanak established the Lord's empire and laid a very strong foundation of the fortress of truth.

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥

Nanak placed the Royal crown, over Angad's head and hymning Lord's praise, he quaffed Nectar.

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

Guru Nanak placed the soul illuminating, supremely powerful sword of his instruction in Lahna's mind.

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥

During his very life-time Guru Nanak made obeisance unto Angad, his disciple.

ਸਹਿ ਟਿਕਾ ਦਿਤੋਸੁ ਜੀਵਦੈ ॥੧॥

Guru Nanak, the King, whilst alive gave the apostolic mark to Angad.

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

As the reward of his service, Nanak got announced the proclamation of Lahna's accession.

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

The same is the Divine light and same the life department. The king (Nanak)has again merely changed his body.

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

The beauteous Divine umbrella waves over him(Angad) and he has occupied Guru Nanak's shop and sits on his throne.

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

He does that what Guru Nanak ordered him and tastes the insipid stone, leading to the union with the Lord.

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥

The kitchen of the Guru's Divine word is opened and there occurs no deficiency in his earnings.

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥

He expends the Lord's gift himself, eats and copiously distributes the alms.

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥

The Lord's praises are sung and Divine light descends from firmament and heavenly bodies.

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥

Beholding thee, O True King, the filth of births over births is washed off.

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥

The Guru uttered the truth regarding his successor. Why should we then desist from proclaiming this?

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥

His sons did not obey His Word; they turned their backs on Him as Guru.

ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ ॥

The evil-hearted sons turned rebels and making a sack-Load of sins, carry it on their head.

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥

Whatever the Guru said, Lahna did the very same, was installed obeyed the order, was installed on the Guru's throne.

ਕਉਣੁ ਹਾਰੇ ਕਿਨਿ ਉਵਟੀਐ ॥੨॥

Lo, who has lost and who has won?

ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥

He, who rendered service, is worshipped as the Guru. Which one is bitter, thistle or rice?

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥

Weighing the merits of both the sides, the Guru, like the God, Righteous Judge, gave the reasonable decision.

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥

Whatever the True Guru says, the True Lord does. That thing instantaneously comes to pass.

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥

The sovereignty of Guru Angad was proclaimed and the True Creator confirmed it.

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

Changing his body, Nanak has occupied and sat on the throne, which has hundred of scions,

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥

Standing at his door, his followers serve him, Thus is the rust of their sins scrubbed off.

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥

The Guru is the saint of the Lord's door and loves the True Name and the Guru's word.

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥

Says Balwand, Guru Angad's consort, Khivi, is a good wife, who gives dense leafy shade of solace to all.

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥

She distributes the Guru's wealth in his kitchen, Nectar-sweet rice-pudding mixed with clarified butter.

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥

Bright are the faces of the Guru's Sikhs and those of the perverse grow pale like straw.

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥

When Angad rendered manly service, then did his Master approve of him.

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥

Such is mother Khivi's spouse, who sustains the whole world.

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥

Guru Nanak made the Ganges flow in another direction and people say, "What has he done?"

ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥

God incarnate Nanak, the Lord of the world, has uttered the supremely sublime hymns.

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥

Making a mountain has churning staff and the Snake-King his churning-string, he has churned the Divine word.

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥

He has extracted the fourteen invaluable objects and has illumined the whole universe.

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥

He displayed such power when he assayed so great a person as Angad.

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥

He waved the royal umbrella over the head of Lahna and extended the canopy of his glory to the sky.

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

Nanak's light merged in Guru Angad's light and the Guru Him self blended Angad with Himself.

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥

Nanak tested his sikhs and his sons and all his sect saw what he had done.

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥

When Lahna was found immaculate, then alone the Guru established him on the throne.

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥

Then, the True Guru, the son of Pheru, came to abide in the village of Khadoor.

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥

Meditation, hard service and self-discipline abide with thee, O my Guru and excessive pride abides with others.

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥

Avarice spoils the mortals, as the green moss does the water.

ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥

The Lord's Light spontaneously rains at the Guru's court.

ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥

O my Guru, thou art that peace, of which depth can be found not.

ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥

thou art brimful with the nine treasure of the Name-wealth.

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥

He, who slanders thee, is utterly ruined.

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥

The people of this world are short-sighted, but thou see afar.

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥

Then the True Guru, the son of Pheru, came to abide in the village of Khadoor.

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

Guru Amardas obtained the same apostolic mark, the same throne and the same court.

ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥

The grandson (Guru Amardas) is as acceptable as his father (Guru Angad) & grand father (Guru Nanak).

ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

It is Guru Amardas, who through the force of Divine love, made the thousand-mouthed serpent his churning-Staff,

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

He brought forth the fourteen gems and diffused and Divine Light all-round.

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥

The divine knowledge he made his steed and chastity he made his caparison.

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥

On the bow of truth, he mounted the arrow of the Lord's praise.

ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

In the Darkage, there was pitch darkness. The Guru arose like the night-illuminating Sun.

ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥

He has grown the field of truth, and has stretched and canopy of truth.

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥

Ever in thy kitchen are clarified butter and refined wheat flour to eat.

ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥

Thou, O Amardas, Knowest the four quarters of the world and unto thy mind the Name is agreeable.

ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥

Thou obviously removest the coming and going of him, on whom thou casteth thy fovourable glance.

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥

He, the wise Lord, descended in the form of Guru Amardas.

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥

Thou art firm like the Sumer mountain and art swayed not by storm and gusts of wind.

ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥

Thou, O Searcher of hearts, knowest the state of all mind.

ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥

How can I praise thee, O True King, when thou art Wise and Omniscient.

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥

The bounties which thou, O True Guru, likest to grant; bless thou Satta with those gifts.

ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥

Seeing Nanak's umbrella, wavering over thy head, the entire sect is astonished.

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥

Guru Amardas has the Same mark, the same throne and the same court.

ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

The grandson is as acceptable as his father and grandfather (Guru Nanak.).

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

Blessed, blessed is Guru Ramdas. The Lord, who created thee; He alone has embellished thee.

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

Complete is thy miracle. The Creator Himself has installed thee on the throne.

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥

Deeming thee as the Transcendent Lord, thine followers and congregation bow before thee.

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥

Thou art Unshakable, Unfathomable and Unweighable. Thou hast no end or bounds.

ਜਿਨੑੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥

They, who serve thee with love Then thou ferrieest across.

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

Thou hast beaten and driven out avarice, covetousness, sexual desire, wrath and worldly love with all their ramifications.

ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥

Praiseworthy is Thy place and true are thine bounties.

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥

Thou art Nanak, thou art Angad and thou art Guru Amardas. So do I deem thee.

ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥

When I saw the Guru, then was my soul sustained.

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥

The four Gurus enlightened the four ages; the Lord Himself assumed the fifth form.

ਆਪੀਨੑੈ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ ॥

Thou Thyself didst create the world and thyself art its ever standing pillar.

ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥

Thou thyself art the tablet, thyself the pen and thyself hast become the writer.

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

Thine followers are all subject to coming and going. Thou art ever safe and sound.

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥

Guru Arjan is seated on Guru Nanak's throne and the True Guru's canopy shines over him.

ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

From east to west, thou hast illumined the four directions.

ਜਿਨੑੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

The apostates, who serve not their Guru, die an ignoble death.

ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥

This is the True Guru's true blessing on thee that thine miracles increase two-fold and four-fold.

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

The four Guru's illumined their own four times, Thou, O Nanak, thyself has assumed the filth form.

ਗੁਰਬਾਣੀ ਪਾਠ ਦਾ ਮਹੱਤਵ ਅਤੇ ਰੂਹਾਨੀ ਲਾਭ

Reading and reciting Gurbani Paath is a foundational pillar of Sikh spiritual life. Gurbani, literally meaning "the Guru's word," is the divine wisdom revealed to the Sikh Gurus and other enlightened saints. By studying and contemplating the sacred scripture on a daily basis, a devotee can cultivate inner peace, mental clarity, and a deep sense of connection to the Creator. The specific Bani, ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ), holds a unique place in the daily routine of devotees, carrying spiritual vibrations that help transform the mind and soothe the soul.

Why Do We Read Nitnem and Daily Banis?

In the Sikh code of conduct (Rehat Maryada), every Sikh is prescribed a set of daily prayers to be recited at specific times—in the morning, evening, and night. Collectively known as Nitnem (meaning daily routine), these prayers serve as a shield against the five negative impulses (lust, anger, greed, attachment, and pride) and keep the practitioner centered in remembrance of the Divine. Performing ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ) regularly establishes a rhythmic discipline in life. Whether you are reading in Gurmukhi, English translations, or studying phonetic transliterations on NaamSimran, the focus remains on understanding the message and embedding it in one's daily conduct.

The Protocol of Reading Gurbani: Respect and Reverence

Gurbani is considered the living voice of the Guru, and thus, utmost respect is maintained while reading or listening to it. Before commencing the recitation of ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ), one should cover their head, wash their hands and feet, and sit in a comfortable, respectful posture. Maintaining a clean and quiet environment helps direct all attention to the divine message. In our digital reader, we have provided customizable options for text sizes, translations (English, Punjabi, Spanish), and transliteration layouts so that you can create an optimal, distraction-free environment for your daily recitation. If you prefer to track your complete reading of the Guru Granth Sahib, you can configure your own Sehaj Path tracker to read the scripture page-by-page.

Spiritual Rest and Scroll Restoration

Longer compositions like Sukhmani Sahib or Asa di Var can take significant time to read in full. To support the global Sangat in maintaining their daily routine, this digital reader automatically saves your progress. As you read and scroll through the verses of ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ), the application tracks your visible position and stores it locally. When you return to the page later, you will be automatically scrolled back to the exact verse where you left off, allowing you to complete your path easily without losing your place. At any time, you can reset your progress via the Settings drawer or click the floating "Back to Top" button to return to the beginning.

Integrating Simran and Daily Contemplation

Reciting Gurbani is most effective when paired with active contemplation and the practice of Naam Simran. While Gurbani instructs us on the attributes of the Divine and how to live ethically, Naam Simran is the practical application of meditating on the Gurmantar "Waheguru" to quiet the mind. Together, these practices form the core of a Sikh's spiritual development, leading to a state of Sehaj (spiritual poise and balance). Devotees are encouraged to read the daily Hukamnama Sahib from Sri Harmandir Sahib to receive the day's guidance and align their thoughts with the divine order.

Spiritual Upliftment Through Gurbani Translations

For many youth and seekers around the world, understanding Gurmukhi script can be a barrier. Providing high-quality English, Punjabi, and Hindi translations allows readers to truly comprehend the profound philosophical teachings contained in Gurbani. Each hymn in ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ) speaks of universal truths—the unity of creation, the beauty of the cosmos, and the ultimate merging of the individual soul with the eternal Light. We hope that this interactive, modern, and high-performance digital reader inspires you to spend time daily with the Guru's words, bringing peace, joy, and spiritual progress to your life.